ਕੈਨੇਡਾ ਤੋਂ ਨਾਨਕੇ ਰਹਿਣ ਆਈ ਨਾਬਾਲਿਗ ਨਾਲ
ਗੁਵਾਂਡੀ ਨੇ ਕੀਤੀ ਸ਼ਰ/ਮਨਾਕ ਕਰਤੂਤ |

#moganews #canada #latestnews

ਮੋਗਾ ਦੇ ਕਸਬਾ ਨਿਹਾਲ ਸਿੰਘ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ | ਜਿੱਥੇ ਪਿੰਡ ਬਿਲਾਸਪੁਰ 'ਚ ਹਰਬੰਸ ਸਿੰਘ ਨਾਮਕ ਵਿਅਕਤੀ ਵਲੋਂ 13 ਸਾਲਾਂ ਲੜਕੀ ਨਾਲ ਛੇੜ ਛਾੜ ਕੀਤੀ ਗਈ | ਦਰਅਸਲ ਉਕਤ ਲੜਕੀ ਕੈਨੇਡਾ ਤੋਂ ਪਿੰਡ ਬੁਲਾਸਪੁਰ 'ਚ ਆਪਣੇ ਨਾਨਕੇ ਆਈ ਸੀ | ਜਿਸ ਨੂੰ ਕੁੱਤਾ ਦਿਖਾਉਣ ਦੇ ਬਹਾਨੇ ਹਰਬੰਸ ਸਿੰਘ ਆਪਣੇ ਘਰ ਲੈ ਗਿਆ ਤੇ ਫ਼ਿਰ ਉਸ ਨਾਲ ਸ਼ਰਮਨਾਕ ਕਰਤੂਤ ਕੀਤੀ | ਜਦੋਂ ਇਸ ਸੰਬੰਧੀ ਪੀੜਤਾਂ ਦੀ ਨਾਨੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ | ਓਧਰ ਪੁਲਿਸ ਨੇ ਸ਼ਿਕਾਇਤ ਮਿਲਦਿਆਂ ਕਾਰਵਾਈ ਕਰਦੇ ਹੋਏ ਹਰਬੰਸ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ |

#Canada #Minor #Neighbor #Crime #ShamefulAct #Justice #ProtectChildren #Safety #News #Viral ,latestnews,viralvideo,trendingnews,trendingvideo,uploadnews,uploadvideo,newspunjabi,punjabinews,oneindiapunjabi

~PR.182~